ਸੇਂਟ ਸੋਲਜਰ ਵਿੱਚ ਸਪੋਰਟਸ ਮੀਟ, ਗੇਮਾਂ ਦੇ ਬਾਅਦ ਵਿਦਿਆਰਥੀਆਂ ਨੇ ਕੀਤਾ ਗਿੱਧਾ ਭੰਗੜਾ ਪੇਸ਼ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

ads

Latest

Post Top Ad

Your Ad Spot

Friday, 30 March 2018

ਸੇਂਟ ਸੋਲਜਰ ਵਿੱਚ ਸਪੋਰਟਸ ਮੀਟ, ਗੇਮਾਂ ਦੇ ਬਾਅਦ ਵਿਦਿਆਰਥੀਆਂ ਨੇ ਕੀਤਾ ਗਿੱਧਾ ਭੰਗੜਾ ਪੇਸ਼

ਜਲੰਧਰ 30 ਮਾਰਚ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਮੈਨੇਜਮੇਂਟ ਅਤੇ ਟੇਕਨਿਕਲ ਇੰਸਟੀਚਿਊਟ ਵਲੋਂ ਵਿਦਿਆਰਥੀਆਂ ਲਈ ਮੈਨੇਜਮੇਂਟ ਸਪੋਰਟਸ ਮੀਟ ਕਰਵਾਈ ਗਈ ਜਿਸ ਵਿੱਚ ਮੈਨੇਜਿੰਗ ਡਾਇਰੇਕਟਰ ਪ੍ਰੋ. ਮਨਹਰ ਅਰੋੜਾ ਮੁੱਖ ਮਹਿਮਾਨ ਦੇ ਰੂਪ ਵਿੱਚ ਮੌਜੂਦ ਹੋਏ ਜਿਨ੍ਹਾਂ ਦਾ ਸਵਾਗਤ ਕਾਲਜ ਪ੍ਰਿੰਸੀਪਲ ਡਾ.ਆਰ.ਕੇ ਪੁਸ਼ਕਰਣਾ ਵਲੋਂ ਕੀਤਾ ਗਿਆ। ਇਸ ਮੌਕੇ ਲੇਮਨ ਰੇਸ, ਕੈਚ ਇਫ ਯੂ ਕੈਨ, ਗੇਮ ਆਫ਼ ਕੋਆਰਡਿਨੇਸ਼ਨ, ਪੇਪਰ ਡਾਂਸ, ਰਿਲੇ ਰੇਸ, ਬਰਿਕ ਰੇਸ ਆਦਿ ਕਰਵਾਈ ਗਈ ਜਿਸ ਵਿੱਚ ਵਿਦਿਆਰਥੀਆਂ ਨੇ ਭਾਗ ਲੈਂਦੇ ਹੋਏ ਲੇਮਨ ਰੇਸ ਵਿੱਚ ਹਾਮਿਦ (ਮੁੰਡਿਆਂ ਵਿੱਚ), ਅਰਾਧਨਾ ((ਕੁੜੀਆਂ ਵਿੱਚ), ਕੈਚ ਇਫ ਯੂ ਕੈਨ ਵਿੱਚ ਨਦੀਨ, ਓਵੈਦ (ਮੁੰਡਿਆਂ ਵਿੱਚ), ਜੋਤੀ, ਪੂਜਾ (ਕੁੜੀਆਂ ਵਿੱਚ), ਗੇਮ ਆਫ਼ ਕੋਆਰਡਿਨੇਸ਼ਨ ਵਿੱਚ ਅਰਾਧਨਾ, ਅਕਾਂਕਸ਼ਾ (ਕੁੜੀਆਂ ਵਿੱਚ), ਪੇਪਰ ਡਾਂਸ ਵਿੱਚ ਅਕਾਸ਼, ਅੰਕੁਸ਼ (ਮੁੰਡਿਆਂ ਵਿੱਚ), ਦੀਕਸ਼ਾ,  ਆਕਾਂਕਸ਼ਾ (ਕੁੜੀਆਂ ਵਿੱਚ), ਰਿਲੇ ਰੇਸ ਵਿੱਚ ਨਦੀਨ (ਮੁਡਿਆਂ ਵਿੱਚ), ਜੋਤੀ (ਕੁੜੀਆਂ ਵਿੱਚ), ਬਰਿਕ ਰੇਸ ਵਿੱਚ ਜੁਬੈਦ, ਵਿਕਰਮ (ਮੁੰਡਿਆਂ ਵਿੱਚ), ਹਰਮਨ, ਜੋਤੀ (ਕੁੜੀਆਂ ਵਿੱਚ) ਵਿੱਚ ਜੈਤੂ ਰਹੇ। ਇਸਦੇ ਬਾਅਦ ਵਿਦਿਆਰਥੀਆਂ ਨੇ ਭੰਗੜਾ ਅਤੇ ਗਿੱਧਾ ਪੇਸ਼ ਕੀਤਾ। ਪ੍ਰੋ.ਮਨਹਰ ਅਰੋੜਾ, ਡਾ.ਆਰ.ਕੇ ਪੁਸ਼ਕਰਣਾ ਨੇ ਜੇਤੂ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕਾਲਜ ਦੇ ਸਾਰੇ ਸਟਾਫ ਮੇਂਬਰਸ ਮੌਜੂਦ ਰਹੇ।

No comments:

Post Top Ad

Your Ad Spot