BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਅਜਨਾਲਾ ਦੇ ਪਿੰਡ ਅਲੀਵਾਲ ਤੋ ਅੰਨਦਪੁਰ ਸਾਹਿਬ ਚਲੀ ਪੈਦਲ ਯਾਤਰਾ

ਜੰਡਿਆਲਾ ਗੁਰੂ 2 ਮਾਰਚ (ਕੰਵਲਜੀਤ ਸਿੰਘ, ਪ੍ਰਗਟ ਸਿੰਘ)- ਅੱਜ ਅੰਮਿਰਤਸਰ ਤੋ ਅਜਨਾਲਾ ਦੇ ਪਿੰਡ ਅਲੀਵਾਲ ਤੋ ਅੰਨਦਪੁਰ ਸਾਹਿਬ ਚਲੀ ਪੈਦਲ ਯਾਤਰਾ ਦਾ ਜਥਾ ਪੈਦਲ ਯਾਤਰਾ ਕਰਦਾ ਹੋਇਆ ੩ ਤਾਰੀਕ ਨੂੰ ਸਰੀ ਕੇਸਗੜ ਸਾਹਿਬ ਵਿਖੇ ਸਾਮ ਨੂੰ ਪਹੁੰਚੇਗਾ। ਹਰ ਸਾਲ ਦੀ ਤਰਹ ਇਸ ਪੈਦਲ ਯਾਤਰਾ ਵਿੱਚ ੨੪ ਯਾਤਰੋਵਾ ਨੇ ਭਾਗ ਲਿਆ। ਹਰ ਸਾਲ ਦੀ ਤਰਹ ਇਸ ਯਾਤਰਾ ਦੀ ਅਗਵਾਈ ਬਾਬਾ ਸਤਨਾਮ ਸਿੰਘ ਜੀ ਨੇ ਕੀਤੀ। ਅਤੇ ਨਾਲ ਹੀ ਸੰਗਤਾ ਨਾਲ ਪੈਦਲ ਯਾਤਰਾ ਕਰਦੇ ਹਨ। ਇਹ ਪੈਦਲ ਯਾਤਰਾ ੨੯ ਸਾਲ ਤੋ ਲਗਾਤਾਰ ਚਲਦੀ ਆ ਰਹੀ ਹੈ। ਇਸ ਪੈਦਲ ਯਾਤਰਾ ਵਿਚ ਜਗਾ ਜਗਾ ਤੋ ਸੰਗਤਾ ਨਾਲ ਮਿਲਕੇ ਹੋਲੇ ਮੁਹੱਲੇ ਦੇ ਦਰਸਨਾ ਲਈ ਅੰਨਦਪੁਰ ਸਾਹਿਬ ਦੇ ਦਰਸਨਾ ਲਈ ਨਾਲ ਮਿਲਕੇ ਚਲਦੀਆ ਹਨ। ਇਸ ਯਾਤਰਾ ਵਿਚ ਪਰਬੰਦਕ ਜੰਗ ਬਹਾਦੁਰ, ਗੁਰਪਿੰਦਰ ਸ਼ਿੰਘ, ਸੁਰਿੰਦਰ ਸਿੰਘ, ਪਰਗਟ ਸਿੰਘ, ਕਸਮੀਰ ਸਿੰਘ, ਮੁਖਤਾਰ ਸਿੰਘ, ਹਰਪਰੀਤ ਸਿੰਘ, ਗੁਰਪਰੀਤ ਸਿੰਘ, ਪਰਨਾਮ ਸਿੰਘ, ਅਮਰਜੀਤ ਸਿੰਘ, ਨਿਹਾਲ ਸਿੰਘ, ਬੀਬੀ ਸਰਬਜੀਤ ਕੌਰ, ਜਸਬੀਰ ਸਿੰਘ(ਭੋਲਾ) ਦੇ ਸਹਿਯੋਗ ਨਾਲ ਯਾਤਰਾ ਸਪੰਨ ਹੁੰਦੀ ਹੈ।

No comments: