ਭੰਗੜੇ ਵਿੱਚ ਨਾਮਣਾ ਖੱਟਣ ਵਾਲਾ ਗੱਭਰੂ ਗੁਰਲਾਲ ਸਿੰਘ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

ads

Latest

Post Top Ad

Your Ad Spot

Tuesday, 20 March 2018

ਭੰਗੜੇ ਵਿੱਚ ਨਾਮਣਾ ਖੱਟਣ ਵਾਲਾ ਗੱਭਰੂ ਗੁਰਲਾਲ ਸਿੰਘ

ਗੁਰਲਾਲ ਸਿੰਘ ਨੇ ਕਸਬਾ ਫਤਿਹਾਬਾਦ ਦੇ ਪਿੰਡ ਝੰਡੇਰ ਮਹਾਂਪੁਰਖਾਂ ਦੇ ਸ. ਬਲਵਿੰਦਰ ਸਿੰਘ ਦੇ ਘਰ ਜਨਮ ਲਿਆ। ਗੁਰਲਾਲ ਸਿੰਘ ਨੂੰ ਸਕੂਲ ਅਤੇ ਕਾਲਜ ਵਿੱਚ ਭੰਗੜਾ ਪਾਉਣ ਦਾ ਬਹੁਤ ਸ਼ੌਕ ਸੀ। ਇਸ ਸ਼ੌਕ ਨੂੰ ਉਸ ਵੇਲੇ ਹੋਰ ਪ੍ਰਫੁੱਲਤਾ ਮਿਲੀ, ਜਦੋਂ ਉਹ ਬਹੁਤ ਸਾਰੇ ਗਰੁੱਪਾਂ ਵਿੱਚ ਆਪਣੇ ਭੰਗੜੇ ਦਾ ਪ੍ਰਗਟਾਵਾ ਕਰਨ ਲੱਗਾ। ਗੁਰਲਾਲ ਸਿੰਘ ਮਾਤਾ ਅਮਰਜੀਤ ਕੌਰ ਦੀ ਅੱਖ ਦਾ ਤਾਰਾ ਧਰੂ ਤਾਰੇ ਵਾਂਗ ਚਮਕੇ, ਇਹੀ ਸਾਡੀ ਦਿਲੀ ਤਮੰਨਾ ਹੈ।
-ਬਿਊਰੋ

No comments:

Post Top Ad

Your Ad Spot