ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ ਦਾ ਬੀ. ਐਸ. ਸੀ. ਫੈਸ਼ਨ ਡਿਜਾਇਨਿੰਗ ਸਮੈਸ਼ਟਰ ਪੰਜਵਾਂ ਦਾ ਨਤੀਜਾ ਬੇੱਹਦ ਵਧੀਆ ਰਿਹਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

ads

Latest

Post Top Ad

Your Ad Spot

Tuesday, 10 April 2018

ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ ਦਾ ਬੀ. ਐਸ. ਸੀ. ਫੈਸ਼ਨ ਡਿਜਾਇਨਿੰਗ ਸਮੈਸ਼ਟਰ ਪੰਜਵਾਂ ਦਾ ਨਤੀਜਾ ਬੇੱਹਦ ਵਧੀਆ ਰਿਹਾ

ਜਲੰਧਰ 10 ਅਪ੍ਰੈਲ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਂਰ ਵਿਮਨ, ਜਲੰਧਰ ਦਾ ਬੀ. ਐਸ. ਸੀ. ਫੈਸ਼ਨ ਡਿਜਾਇਨਿੰਗ ਸਮੈਸ਼ਟਰ ਪੰਜਵਾਂ ਦਾ ਗੁਰੂ ਨਾਨਕ ਦੇਵ ਯੂਨਿਵਰਸਿਟੀ, ਅੰਮ੍ਰਿਤਸਰ ਦਾ ਦਿਸੰਬਰ 2017 ਦਾ ਨਤੀਜਾ ਬੇੱਹਦ ਵਧੀਆ ਰਿਹਾ। ਜਿਸ ਵਿਚ ਕਾਲਜ ਦੀ ਪਰੰਪਰਾ ਨੂੰ ਕਾਇਮ ਰੱਖਦਿਆਂ  ਕੁਮਾਰੀ ਸਿਮਰਨ 500 ਵਿਚੋਂ 467 ਅੰਕ ਲੈ ਕੇ ਯੂਨਿਵਰਸਿਟੀ ਵਿਚ ਦੂਜੇ ਸਥਾਨ ਤੇ ਰਹੀ। ਕਾਲਜ ਦਾ ਨਤੀਜਾ ਵੀ ਸ਼ਤ ਪ੍ਰਤੀਸ਼ਤ ਰਿਹਾ। ਕਾਲਜ ਦੇ ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਵਿਦਿਆਰਥਣ ਦੀ ਇਸ ਸ਼ਾਨਦਾਰ ਪ੍ਰਾਪਤੀ ਤੇ ਵਧਾਈ ਦਿਦਿੰਆ ਕਿਹਾ ਕਿ ਅਜਿਹੇ ਰੁਜਗਾਰ ਮੁਖੀ ਕੋਰਸ ਕਰਕੇ ਵਿਦਿਆਰਥਣਾਂ ਆਪਣੇ ਪੈਰਾਂ ਤੇ ਖੜੇ ਹੋ ਕੇ ਆਪਣੇ ਭਵਿਖ ਨੂੰ ਰੋਸ਼ਨ ਕਰ ਸਕਦੇ ਹਨ। ਇਸ ਲਈ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਅਜਿਹੇ ਕਿੱਤਾ ਮੁਖੀ ਕੋਰਸ ਵਲ ਵਿਸ਼ੇਸ਼ ਧਿਆਨ ਦੇੇਣਾ ਚਾਹੀਦਾ ਹੈ।

No comments:

Post Top Ad

Your Ad Spot