BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪ੍ਰੇਮਚੰਦ ਮਾਰਕੰਡਾ ਐਸ.ਡੀ ਕਾਲਜ ਜਲੰਧਰ ਦੀਆਂ ਐਮ.ਬੀ.ਈ.ਆਟੀ.ਟੀ ਸਮੈਸਟਰ ਤੀਜਾ ਦੀਆਂ ਵਿਦਿਆਰਥਣਾਂ ਨੇ ਯੂਨੀਵਰਸਿਟੀ ਦੀਆਂ ਪਹਿਲੀਆਂ ਸੱਤ ਪੁਜੀਸਨਾਂ ਹਾਸਲ ਕੀਤੀਆਂ

ਜਲੰਧਰ 9 ਅਪ੍ਰੈਲ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਾ ਐਸ.ਡੀ  ਕਾਲਜ, ਜਲੰਧਰ ਦਾ ਐਮ.ਬੀ.ਈ.ਆਈ.ਟੀ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਦਿਸੰਬਰ 2017 ਦਾ ਨਤੀਜਾ ਅਤਿਅੰਤ ਸਾਨਦਾਰ ਰਿਹਾ। ਕਾਲਜ ਦੀ ਪਰਪਰਾਂ ਨੂੰ ਕਾਇਮ ਰੱਖਦੇ ਹੋਏ ਕਾਲਜ ਦੀ ਵਿਦਿਆਰਥਣਾਂ ਨੇ ਯੂਨਿਵਰਸਿਟੀ ਦੀਆ ਪਹਿਲੀਆਂ ਸੱਤ ਪੁਜੀਸਨਾਂ ਤੇ ਕਬਜਾ ਕੀਤਾ। ਕੁਮਾਰੀ ਮਨਦੀਪ ਨੇ 500 ਵਿਚੋ 382 ਅੰਕ ਲੈਕੇ ਯੂਨੀਵਰਸਿਟੀ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਕੁਮਾਰੀ ਸੋਨਾਲੀ 370 ਅੰਕ ਲੈਕੇ ਦੂਜੇ, ਜੋਤੀ ਬਾਲਾ 367 ਅੰਕ ਪ੍ਰਾਪਤ ਕਰਕੇ ਤੀਜੇ, ਸਿਮਰਨਜੀਤ ਕੋਰ 359 ਅੰਕ ਲੈਕੇ ਚੋਥੇ, ਸੁਖਵੀਰ ਕੋਰ 351 ਅੰਕ ਲੈਕੇ ਪੰਜਵੇ, ਕੁਮਾਰੀ ਬਲੈਸੀ 349 ਅੰਕ ਲੈਕੇ ਛੇਵੇਂ ਅਤੇ ਕੁਮਾਰੀ ਸਮੁੱਤੀ ਹੁਰੀਆ 336 ਅੰਕ ਲੈਕੇ ਸੱਤਵੇ ਸਥਾਨ ਤੇ ਰਹੀਆ। ਕਾਲਜ ਦੇ ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਵਿਦਿਆਰਥਣਾਂ ਨੂੰ ਉਹਨਾਂ ਦੀ ਇਸ ਸ਼ਾਨਦਾਰ ਸਫਲਤਾ ਲਈ ਵਧਾਈ ਦਿੱਤੀ।

No comments: