BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਫੋਟੋ ਗੈਲਰੀ


ਮੋਗਾ ਦੀ ਸਦਭਾਵਨਾ ਰੈਲੀ ਚ ਗੁਰੂਹਰਸਹਾਏ ਦੇ ਪਿੰਡ ਅਵਾਣ ਤੋਂ ਸਰਪੰਚ ਪਵਨ ਦਾਸ,ਐਡਵੋਕੇਟ ਇਕਬਾਲ ਦਾਸ ਬਾਵਾ ਦੀ ਅਗਵਾਈ ਚ ਜੱਥੇ ਨੂੰ ਰਵਾਣਾ ਕਰਦੇ ਹੋਏ ਸੁਖਚੈਨ ਸਿੰਘ ਸੇਖੋ ਨਾਲ ਹਨ ਬਖਸ਼ੀਸ਼ ਦਾਸ.ਨਿਸ਼ਾਨ ਸਿੰਘ,ਸੁਖਦੇਵ ਸਿੰਘ,ਨਸੀਬ ਦਾਸ,ਬੱਬਲਜੀਤ ਬਾਵਾ,ਰਣਜੀਤ ਸਿੰਘ ਨੰਬਰਦਾਰ,ਸੁਖਚੈਨ ਸਿੰਘ,ਪਰਮਜੀਤ ਆਦਿ
ਤਸਵੀਰ-ਮਨਦੀਪ ਸਿੰਘ ਸੋਢੀ
---------------------------------------------------------------------------------------------------------------------ਗੁਰੂਹਰਸਹਾਏ ਦੇ ਨੇੜਲੇ ਪਿੰਡ ਝੰਡੂ ਵਾਲਾ ਤੋਂ ਹੈਪੀ ਬਰਾੜ ਦੀ ਅਗਵਾਈ ਚ ਮੋਗੇ ਦੀ ਸਦਭਾਵਨਾ ਰੈਲੀ ਚ ਜਾਂਦੇ ਹੋਏ ਅਕਾਲੀ ਆਗੂ ਤੇ ਹੋਰ ਪਤਵੰਤੇ
ਤਸਵੀਰ- ਮਨਦੀਪ ਸਿੰਘ ਸੋਢੀ
---------------------------------------------------------------------------------------------------------------------ਮੱਸਿਆ ਅਤੇ ਬੰਦੀ ਛੋੜ ਦਿਵਸ ਮੌਕੇ ਸੰਗਤਾਂ ਭਾਰੀ ਗਿਣਤੀ ਵਿਚ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਨਤਮਸਤਕ ਹੋਈਆਂ
ਫੋਟੋ-ਵੇਰਵਾ:- ਗੁਰਪ੍ਰੀਤ ਧੰਜਲ

ਗੁਰੂਹਰਸਹਾਏ ਵਿਖੇ ਪੰਜਾਬ ਬੰਦ ਦੇ ਸੱਦੇ ਦੌਰਾਨ ਬਜ਼ਾਰਾਂ ਚ ਰੋਸ ਮਾਰਚ ਕਰਦੇ ਹੋਏ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਰੋਸ ਮਾਰਚ ਦੀ ਅਗਵਾਈ ਕਰਦੇ ਹੋਏ ਇਕਬਾਲ ਸਿੰਘ।
---------------------------------------------------------------------------------------------------------------------

ਸੇਵਾ ਮੁਕਤੀ ਮੌਕੇ ਇੰਜੀ: ਪਰਮਜੀਤ ਸਿੰਘ ਧੰਜਲ ਅਤੇ ਉਹਨਾਂ ਦੀ ਪਤਨੀ ਕੰਵਲਜੀਤ ਕੌਰ ਨੂੰ ਸਨਮਾਨਿਤ ਕਰਦੇ ਹੋਏ ਗੁਰਦੁਆਰਾ ਬਾ: ਬਕਾਲਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਭੁਪਿੰਦਰ ਸਿੰਘ, ਭਾਈ ਜਗੀਰ ਸਿੰਘ ਤੇਜਿੰਦਰ ਸਿੰਘ ਅਠੌਲਾ ਅਤੇ ਮਾ: ਇਕਬਾਲ ਸਿੰਘ
ਵੇਰਵਾ ਅਤੇ ਫੋਟੋ-ਗੁਰਪ੍ਰੀਤ