ਬਾਬਾ ਬੰਦਾ ਸਿੰਘ ਬਹਾਦਰ

baba banda singh bahadurਬਾਬਾ ਬੰਦਾ ਸਿੰਘ ਬਹਾਦਰ ਮਿਸਾਲ ਸੀ,
ਬਹਾਦਰੀ ਦੀ,
ਅਣਖ ਦੀ,
ਹਿਫਾਜ਼ਤ ਦੀ,
ਸ਼ਹੀਦੀ ਦੀ,
ਪੰਜਾਬੀਅਤ ਦੀ,
ਸੇਵਾ ਦੀ,
ਸੰਤੋਖ ਦੀ,
ਪਿਆਰ ਦੀ,
ਦੁਲਾਰ ਦੀ,
ਸੰਸਕਾਰ ਦੀ,
ਤੇ ਸਭ ਤੋਂ ਵੱਡੀ ਮਿਸਾਲ ਸੀ,
ਜੋ ਮੋਤ ਬਣਕੇ ਖੜ ਗਈ,
ਮੁਗਲਾਂ ਦੇ ਅਤਿਆਚਾਰ ਦੀ।
-ਸੁਨੀਲ ਬਟਾਲੇ ਵਾਲਾ, 9814843555

Leave a Reply