ਸੇਂਟ ਸੋਲਜਰ ਇੰਜੀਨਿਅਰਿੰਗ ਵਿਦਿਆਰਥੀਆਂ ‘ਚ ਵਾਲੀਬਾਲ ਟੂਰਨਾਮੇਂਟ

ਸਿਵਲ ਨੇ ਇਲੇਕਟਰਿਕਲ ਇੰਜੀਨਿਅਰਿੰਗ ਨੂੰ 17-25 ਨਾਲ ਹਰਾ ਜਿੱਤਿਆ ਟੂਰਨਾਮੇਂਟ ਜਲੰਧਰ 21 ਸਤੰਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਇੰਸਟੀਚਿਊਟ ਆਫ਼ ਇੰਜੀਨਿਅਰਿੰਗ ਟੇਕਨੋਲਾਜੀ ਐਂਡ ਮੈਨੇਜਮੇਂਟ ਵਲੋਂ ਇੱਕ ਦਿਨਾਂ ਵਾਲੀਬਾਲ ਟੂਰਨਾਮੇਂਟ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਪ੍ਰੋ- ਚੇਅਰਮੈਨ ਪ੍ਰਿੰਸ ਚੋਪੜਾ ਮੁੱਖ ਮਹਿਮਾਨ ਦੇ ਰੂਪ ਵਿੱਚ ਮੌਜੂਦ ਹੋਏ ਜਿਨ੍ਹਾਂ ਦਾ ਸਵਾਗਤ ਮੈਨੇਜਿੰਗ ਡਾਇਰੇਕਟਰ ਪ੍ਰੋ.ਮਨਹਰ ਅਰੋੜਾ, ਪ੍ਰਿੰਸੀਪਲ ਡਾ.ਗੁਰਪ੍ਰੀਤ ਸਿੰਘ […]

Read More

ਸਰਕਾਰੀ ਹਾਈ ਸਕੂਲ ਸ਼ੇਖੂਪੁਰ ਕਪੂਰਥਲਾ ਵਿਖੇ ਬੱਚਿਆ ਨੂੰ ਸਿਹਤਮੰਦ ਰਹਿਣ ਸਬੰਧੀ ਇਕ ਸੈਮੀਨਾਰ ਦਾ ਅਯੋਜਨ

ਕਪੂਰਥਲਾ 20 ਸਤੰਬਰ (ਜਸਵਿੰਦਰ ਆਜ਼ਾਦ)- ਤੰਦਰੁਸਤ ਮਿਸ਼ਨ ਪੰਜਾਬ ਅਤੇ ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ਤਹਿਤ ਅੱਜ ਸਥਾਨਕ ਸਰਕਾਰੀ ਹਾਈ ਸਕੂਲ ਸ਼ੇਖੂਪੁਰ ਕਪੂਰਥਲਾ ਵਿਖੇ ਬੱਚਿਆ ਨੂੰ ਸਿਹਤਮੰਦ ਰਹਿਣ ਸਬੰਧੀ ਇਕ ਸੈਮੀਨਾਰ ਦਾ ਅਯੋਜਨ ਕੀਤਾ ਗਿਆ। ਜਿਸ ਵਿਚ ਆਰ.ਬੀ.ਐਸ.ਕੇ ਦੀ ਟੀਮ ਵਲੋ ਸ਼੍ਰੀਮਤੀ ਰਣਬੀਰ ਕੋਰ ਸਟਾਫ ਨਰਸ ਤੇ ਮਨਪ੍ਰੀਤ ਕੋਰ ਫਾਰਮਾਸਿਟ ਨੇ ਬੱਚਿਆ ਦੀ ਸਿਹਤਮੰਦ ਰਹਿਣ ਦੇ ਨੁਕਤਿਆ […]

Read More

ਸੇਂਟ ਸੋਲਜਰ ਹੋਟਲ ਮੈਨੇਜਮੇਂਟ ਨੇ ਸਵੱਛਤਾ ਪਖਵਾੜਾ ਮੁਹਿੰਮ ਦੇ ਤਹਿਤ ਰੇਲਵੇ ਸਟੇਸ਼ਨ ਕੀਤਾ ਸਾਫ਼

ਜਲੰਧਰ 20 ਸਤੰਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਇੰਸਟੀਚਿਊਟ ਆਫ਼ ਹੋਟਲ ਮੈਨੇਜਮੇਂਟ ਐਂਡ ਕੈਟਰਿੰਗ ਟੇਕਨੋਲਾਜੀ ਵਲੋਂ 17 ਸਿਤੰਬਰ ਤੋਂ 30 ਸਿਤੰਬਰ ਤੱਕ ਕੀਤੇ ਜਾ ਰਹੇ ਸਵੱਛਤਾ ਪਖਵਾੜਾ ਮੁਹਿੰਮ ਦੇ ਤਹਿਤ ਜਲੰਧਰ ਰੇਲਵੇ ਸਟੇਸ਼ਨ ‘ਤੇ ਸਫਾਈ ਅਭਿਆਨ ਚਲਾਇਆ ਗਿਆ। ਜਿਸ ਵਿੱਚ ਵਿਦਿਆਰਥੀਆਂ ਦੇ ਕਾਰਜ ‘ਚ ਉਨ੍ਹਾਂ ਦਾ ਸਾਥ ਦੇਣ ਲਈ ਜਲੰਧਰ ਸੇਂਟਰਲ ਐੱਮਐੱਲਏ ਰਾਜਿੰਦਰ ਬੇਰੀ, ਸੇਂਟ ਸੋਲਜਰ […]

Read More

ਸੇਂਟ ਸੋਲਜਰ ਵਿੱਚ ਪਿ੍ਰੰਅਕਾ ਕੌਰ ਬਣੀ ਮਿਸ ਫਰੇਸ਼ਰ

ਜਲੰਧਰ 19 ਸਤੰਬਰ (ਗੁਰਕੀਰਤ ਸਿੰਘ)- ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਸ ਵਲੋਂ ਹਾਸਟਲ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਲਈ ਹਾਸਟਲ ਨਾਈਟ ਦਾ ਪ੍ਰਬੰਧ ਗਿਆ ਜਿਸ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਵੀਨਾ ਦਾਦਾ ਵਿਸ਼ੇਸ਼ ਰੂਪ ਨਾਲ ਮੌਜੂਦ ਹੋਏ ਜਿਨ੍ਹਾਂ ਦਾ ਸਵਾਗਤ ਵਿਦਿਆਰਥੀਆਂ ਵਲੋਂ ਕੀਤਾ ਗਿਆ।ਐੱਮ. ਐੱਡ, ਬੀ.ਏਡ, ਈ.ਟੀ.ਟੀ, ਬੀ.ਪੀ.ਐੱਡ, ਡੀ.ਪੀ.ਐੱਡ, ਲਿਆ, ਇੰਜੀਨਿਅਰਿੰਗ, ਫਾਰਮੈਸੀ, ਪਾਲੀਟੈਕਨਿਕ, ਹੋਟਲ ਮੈਨੇਜਮੇਂਟ, ਫਿਜੀਉਥੇਰੇਪੀ ਆਦਿ ਕੋਰਸਿਸ ਦੀਆਂ […]

Read More

ਲਾਈਨਮੈਨ/ਐਸਐਸਏ281/13 ਨੂੰ ਪੂਰੇ ਸਕੇਲ ‘ਤੇ ਰੈਗੂਲਰ ਕਰਨ ਲਈ ਮੰਗ ਪੱਤਰ ਦਿੱਤਾ

ਤਲਵੰਡੀ ਸਾਬੋ,18 ਸਤੰਬਰ (ਗੁਰਜੰਟ ਸਿੰਘ ਨਥੇਹਾ)- ਖੇਤਰ ਦੇ ਲਾਈਨਮੈਨਫ਼ ਐਸਐਸਏ. 281/13 ਨੂੰ ਪੂਰੇ ਸਕੇਲ ‘ਤੇ ਰੈਗੂਲਰ ਕਰਨ ਲਈ ਹਲਕਾ ਸੇਵਾਦਾਰ ਤੇ ਕਾਗਰਸ ਦੇ ਰਾਸਟਰੀ ਮੈਂਬਰ ਖੁਸ਼ਬਾਜ ਸਿੰਘ ਜਟਾਣਾ ਨੂੰ ਸੁਬਾਈ ਆਗੂ ਕੁਲਵਿੰਦਰ ਨਥੇਹਾ ਦੀ ਅਗਵਾਈ ‘ਚ ਉਕਤ ਯੂਨੀਅਨ ਆਗੂਆਂ ਨੇ ਪਾਵਰਕਮ ਦੇ ਸੀਐਮਡੀ ਤੇ ਬਿਜਲੀ ਮੰਤਰੀ ਦੇ ਨਾਮ ਤੇ ਇੱਥੇ ਮੰਗ ਪੱਤਰ ਦਿੱਤਾ ਜਿਸਤੇ ਹਲਕਾ […]

Read More

ਜ਼ੈਪਬਿਲਡ ਟੇਕਨੋਲੋਜੀ ਵਿੱਚ ਸੇਂਟ ਸੋਲਜਰ ਦੇ 6 ਵਿਦਿਆਰਥੀਆਂ ਦੀ ਚੋਣ

ਜਲੰਧਰ 18 ਸਤੰਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਟਿਊਸ਼ਨਸ ਦੇ ਇੰਜੀਨਿਅਰਿੰਗ ਕਾਲਜ ਦੇ ਵਿਦਿਆਰਥੀਆਂ ਲਈ ਮਲਟੀਨੈਸ਼ਨਲ ਕੰਪਨੀ ਜ਼ੈਪਬਿਲਡ ਟੇਕਨੋਲੋਜੀ ਪ੍ਰਾਇਵੇਟ ਲਿਮਿਟੇਡ ਵਲੋਂ ਪਲੇਸਮੇਂਟ ਡਰਾਇਵ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਸੇਨਟ ਸੋਲਜਰ ਦੇ 6 ਵਿਦਿਆਰਥੀਆਂ ਦੀ ਚੋਣ ਹੋਈ। ਇਸ ਮੌਕੇ ਕੰਪਨੀ ਦੇ ਐੱਚ.ਆਰ ਮੈਨੇਜਰ ਪੂਜਾ ਸਿੰਘ, ਐੱਚਆਰ ਐਕਸਕਿਊਟਿਵ ਚਰਿਤਾ ਸ਼ਰਮਾ ਵਿਦਿਆਰਥੀਆਂ ਦੀ ਇੰਟਰਵਯੂ ਲਈ […]

Read More

ਸੇਂਟ ਸੋਲਜਰ ਨੇ ਸ਼ੁਰੂ ਕੀਤੀ ਸਵੱਛਤਾ ਪਖਵਾੜਾ ਅਭਿਆਨ

17 ਸਿਤੰਬਰ ਤੋਂ 29 ਸਿਤੰਬਰ ਤੱਕ ਸ਼ਹਿਰ ਦੇ ਵੱਖਰੇ ਸਥਾਨਾਂ ‘ਤੇ ਚਲਾਇਆ ਜਾਵੇਗਾ ਸਫਾਈ ਅਭਿਆਨ ਜਲੰਧਰ 17 ਸਤੰਬਰ (ਜਸਵਿੰਦਰ ਆਜ਼ਾਦ)- ਮਿਨਿਸਟਰੀ ਆਫ਼ ਟੂਰਿਜਮ ਵਲੋਂ ਦੇਸ਼ ਨੂੰ ਸਾਫ ਅਤੇ ਸੁੰਦਰ ਬਣਾਉਣ ਲਈ ਕੀਤੀ ਗਈ ਪਹਿਲ ਵਿੱਚ ਸੇਂਟ ਸੋਲਜਰ ਇੰਸਟੀਚਿਊਟ ਆਫ਼ ਹੋਟਲ ਮੈਨੇਜਮੇਂਟ ਅਤੇ ਕੈਟਰਿੰਗ ਟੇਕਨੋਲਾਜੀ ਵਲੋਂ ਆਪਣਾ ਯੋਗਦਾਨ ਪ੍ਰਦਾਨ ਕਰਦੇ ਹੋਏ ਸਵੱਛਤਾ ਪਖਵਾੜਾ ਦੇ ਤਹਿਤ 17 […]

Read More

ਸੇਂਟ ਸੋਲਜਰ ਨੇ ਮਨਾਇਆ ਇੰਜੀਨਿਅਰਸ ਦਿਵਸ, ਇੰਜੀਨਿਅਰਿੰਗ ਇੱਕ ਮਹਾਨ ਫੀਲਡ : ਪਿ੍ਰੰਸ ਚੋਪੜਾ

ਜਲੰਧਰ 15 ਸਤੰਬਰ (ਜਸਵਿੰਦਰ ਆਜ਼ਾਦ)- ਮਹਾਨ ਭਾਰਤੀ ਇੰਜੀਨਿਅਰ ਭਾਰਤ ਰਤਨ ਮਕੋਸ਼ਗੁੰਡਮ ਵਿਸ਼ਵੇਸ਼ਵਰਇਯਾ (Mokshagundam Visvesvaraya) ਦੇ ਜਨਮ ਦਿਵਸ ਨੂੰ ਸੇਂਟ ਸੋਲਜਰ ਇੰਸਟੀਚਿਊਟ ਆਫ ਇੰਜੀਨਿਅਰਿੰਗ ਐਂਡ ਟੈਕਨੋਲਾਜੀ ਵਲੋਂ ਇੰਜੀਨਿਅਰਸ ਦਿਵਸ ਵਜੋਂ ਮਨਾਇਆ ਗਿਆ। ਜਿਸ ਵਿੱਚ ਗਰੁੱਪ ਦੇ ਪ੍ਰੋ-ਚੇਅਰਮੈਨ ਪਿ੍ਰੰਸ ਚੋਪੜਾ ਮੁੱਖ ਮਹਿਮਾਨ ਦੇ ਰੂਪ ਵਿੱਚ ਮੌਜੂਦ ਹੋਏ ਜਿਨ੍ਹਾਂ ਦਾ ਸਵਾਗਤ ਮੈਨੇਜਿੰਗ ਡਾਇਰੈਕਟਰ ਪ੍ਰੋ.ਮਨਹਰ ਅਰੋੜਾ, ਕਾਲਜ ਪਿ੍ਰੰਸੀਪਲ ਡਾ.ਗੁਰਪ੍ਰੀਤ […]

Read More

ਸੇਂਟ ਸੋਲਜਰ ਵਿਦਿਆਰਥੀਆਂ ਨੇ ਮਨਾਇਆ ਹਿੰਦੀ ਦਿਵਸ, ਰਾਸ਼ਟਰੀ ਭਾਸ਼ਾ ਦਾ ਸਨਮਾਨ ਵਧਾਉਣ ਦਾ ਦਿੱਤਾ ਸੰਦੇਸ਼

ਜਲੰਧਰ 14 ਸਤੰਬਰ (ਜਸਵਿੰਦਰ ਆਜ਼ਾਦ)- ਰਾਸ਼ਟਰੀ ਭਾਸ਼ਾ ਹਿੰਦੀ ਨੂੰ ਸਲਾਮ ਕਰਦੇ ਹੋਏ ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਮਾਨ ਨਗਰ ਬ੍ਰਾਂਚ ਵਲੋਂ ਹਿੰਦੀ ਦਿਵਸ ਮਨਾਇਆ ਗਿਆ। ਜਿਸ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਕੰਵਲਜੀਤ ਕੌਰ ਆਹੂਜਾ ਦੇ ਦਿਸ਼ਾ ਨਿਰਦੇਸ਼ਾਂ ਉੱਤੇ 150 ਦੇ ਕਰੀਬ ਵਿਦਿਆਰਥੀਆਂ ਨੇ ਇਸ ਵਿਚ ਭਾਗ ਲੈਂਦੇ ਹੋਏ ਹਿੰਦੀ ਬੋਲਣ, ਲਿਖਣ, ਮਾਤ ਭਾਸ਼ਾ ਦਾ ਸਨਮਾਨ ਕਰਣ ਲਈ […]

Read More

ਸੇਂਟ ਸੋਲਜਰ ਨੇ ਕੀਤਾ ਪਲਾਸਟਿਕ ਮੁਕਤ ਕੈਂਪਸ

ਪਲਾਸਟਿਕ ਕਪ, ਲੰਚ ਪੈਕੇਟ, ਸਟਰਾ, ਬੋਤਲ, ਥੈਲੀਆਂ ਆਦਿ ‘ਤੇ ਰੋਕ ਜਲੰਧਰ 13 ਸਤੰਬਰ (ਜਸਵਿੰਦਰ ਆਜ਼ਾਦ)- ਪਲਾਸਟਿਕ ਕਪ, ਬੋਤਲ, ਲਿਫਾਫੇ ਆਦਿ ਨਾਲ ਖ਼ਰਾਬ ਹੋ ਰਹੇ ਵਾਤਾਵਰਣ ਨੂੰ ਵੇਖਦੇ ਹੋਏ ਅਤੇ ਵਾਤਾਵਰਣ ਦੀ ਸੁਰੱਖਿਆ ਲਈ ਸੇਂਟ ਸੋਲਜਰ ਗਰੁੱਪ ਇੰਸਟੀਚਿਊਸ਼ਨਸ ਵਲੋਂ ਜਲੰਧਰ – ਅਮ੍ਰਿਤਸਰ ਬਾਈਪਾਸ ‘ਤੇ ਸਥਿਤ ਮੁੱਖ ਕੈਂਪਸ ਨੂੰ ਪਲਾਸਟਿਕ ਮੁਕਤ ਕੈਂਪਸ ਕੀਤਾ ਗਿਆ। ਇਸ ਮੌਕੇ ਪ੍ਰੋ-ਚੇਅਰਮੈਨ […]

Read More

ਸੇਂਟ ਸੋਲਜਰ ਫਾਰਮੈਸੀ ਵਿੱਚ ਸਨਦੀਪ ਕੌਰ ਮਿਸ ਅਤੇ ਅਮਰਿੰਦਰ ਸਿੰਘ ਬਣਿਆ ਮਿਸਟਰ ਫਰੈਸ਼ਰ

ਜਲੰਧਰ 12 ਸਤੰਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਇੰਸਟੀਚਿਊਟ ਆਫ ਫਾਰਮੈਸੀ ਵਲੋਂ ਬੀ.ਫਾਰਮੈਸੀ, ਐਮ ਫਾਰਮੈਸੀ, ਡੀ ਫਾਰਮੈਸੀ ਆਦਿ ਕੋਰਸਿਸ ਵਿੱਚ ਆਏ ਨਵੇ ਵਿਦਿਆਰਥੀਆਂ ਲਈ ਸੀਨਿਅਰ ਵਿਦਿਆਰਥੀਆਂ ਵਲੋਂ ਫਰੈਸ਼ਰ ਪਾਰਟੀ ਕਰਵਾਈ ਗਈ। ਜਿਸ ਵਿੱਚ ਗਰੁੱਪ ਦੇ ਪ੍ਰੋ-ਚੇਅਰਮੈਨ ਪਿ੍ਰੰਸ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ, ਸ਼੍ਰੀਮਤੀ ਪ੍ਰੀਤਿਕਾ ਚੋਪੜਾ ਮੁੱਖ ਮਹਿਮਾਨ ਦੇ ਰੂਪ ਵਿੱੱਚ ਮੌਜੂਦ ਹੋਏ ਜਿਨ੍ਹਾਂ ਦਾ ਸਵਾਗਤ […]

Read More

ਸੇਂਟ ਸੋਲਜਰ ਵਿੱਚ ਟੈਲੇਂਟ ਹੰਟ, ਵਿਦਿਆਰਥੀਆਂ ਨੇ ਦਿਖਾਈ ਕਲਾ

ਜਲੰਧਰ 11 ਸਤੰਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਕਾਲਜ (ਕੋ-ਐੱਡ) ਲਿਦਡਾਂ ਵਿੱਚ ਵਿਦਿਆਰਥੀਆਂ ਦੀ ਸਿੱਖਿਆ ਦੇ ਨਾਲ ਨਾਲ ਕਲਾ ਵਿੱਚ ਵੀ ਨਿਖਾਰ ਲਿਆਉਣ ਦੇ ਮੰਤਵ ਨਾਲ 2 ਦਿਨਾਂ ਟੈਲੇਂਟ ਹੰਟ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਮੁੱਖ ਰੂਪ ਵਿੱਚ ਮੌਜੂਦ ਹੋਏ। ਡਾਇਰੇਕਟਰ ਸ਼੍ਰੀਮਤੀ ਵੀਨਾ ਦਾਦਾ ਦੇ ਦਿਸ਼ਾ ਨਿਰਦੇਸ਼ਾਂ ‘ਤੇ ਵਿਦਿਆਰਥੀਆਂ ਦੇ ਕਵਿਤਾ ਉਚਾਰਣ, […]

Read More

ਸੇਂਟ ਸੋਲਜਰ ਦੇ ਵਿਦਿਆਰਥੀਆਂ ਨੇ ਬੁਜੁਰਗਾਂ ਦੇ ਨਾਲ ਮਨਾਇਆ ਗਰੈਂਡ ਪੇਰੇਂਟਸ ਡੇ

ਜਲੰਧਰ 10 ਸਤੰਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਲੱਧੇਵਾਲੀ ਵਲੋਂ ਦਾਦਾ ਦਾਦੀ, ਨਾਨਾ – ਨਾਨੀ, ਬਜੁਰਗਾਂ ਦੇ ਪ੍ਰਤੀ ਪਿਆਰ ਨੂੰ ਪ੍ਰਗਟ ਕਰਦੇ ਹੋਏ ਗਰੈਂਡ ਪੇਰੇਂਟਸ ਡੇ ਮਨਾਇਆ ਗਿਆ। ਜਿਸ ਵਿੱਚ ਵਿਦਿਆਰਥੀਆਂ ਦੇ ਗਰੈਂਡ ਪੇਰੇਂਟਸ ਵਿਸ਼ੇਸ਼ ਰੂਪ ਨਾਲ ਮੌਜੂਦ ਹੋਏ ਜਿਨ੍ਹਾਂ ਦਾ ਸਵਾਗਤ ਪ੍ਰਿੰਸੀਪਲ ਅਮਰੀਕ ਸਿੰਘ ਵਲੋਂ ਕੀਤਾ ਗਿਆ। ਇਸ ਇਲਾਵਾ ਵਿਦਿਆਰਥੀਆਂ ਵਲੋਂ ਗਰੈਂਡ […]

Read More

ਖਿਡਾਰੀਆਂ ਦੀ ਆਨ ਲਾਈਨ ਰਜ਼ਿਸ਼ਟਰੇਸ਼ਨ 10 ਸਤੰਬਰ ਤੋਂ-ਟੁੱਟ ਬ੍ਰਦਰਜ਼

ਜਲੰਧਰ 10 ਸਤੰਬਰ (ਜਸਵਿੰਦਰ ਆਜ਼ਾਦ)- 14 ਅਕਤੂਬਰ ਤੋਂ ਜਲੰਧਰ ਵਿਖੇ ਸ਼ੁਰੂ ਹੋਣ ਵਾਲੀ ਗਲੋਬਲ ਕਬੱਡੀ ਲੀਗ ਵਿਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਆਨ ਲਾਈਨ ਰਜ਼ਿਸ਼ਟਰੇਸ਼ਨ 10 ਸਤੰਬਰ ਤੋਂ ਸ਼ੁਰੂ ਹੋਵੇਗੀ। ਟੁੱਟ ਬ੍ਰਦਰਜ਼ ਤੇ ਯੋਗੇਸ਼ ਛਾਬੜਾ (ਅਮਰੀਕਾ) ਅਤੇ ਹੋਰਨਾਂ ਐਨ.ਆਰ.ਆਈਜ ਕਬੱਡੀ ਪ੍ਰਮੋਟਰਾਂ ਨਾਲ ਮਿਲਕੇ, ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਨੂੰ ਅਪਣਾਉਦੇ ਹੋਏ ਸਰਕਾਰ ਦੇ ਪੂਰਨ […]

Read More

ਸੇਂਟ ਸੋਲਜਰ ਵਿੱਚ ਛੇਵੀਂ ਕਨਵੋਕੇਸ਼ਨ, 300 ਵਿਦਿਆਰਥੀਆਂ ਦੇ ਡਿਗਰੀਆਂ ਪ੍ਰਾਪਤ ਕਰ ਚਹਕੇ ਚਿਹਰੇ

ਜਲੰਧਰ 8 ਸਤੰਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਲਾਅ ਕਾਲਜ ਅਤੇ ਸੇਂਟ ਸੋਲਜਰ ਡਿਗਰੀ ਕਾਲਜ (ਆਰ.ਈ.ਸੀ ਦੇ ਕੋਲ) ਦੀ ਛੇਵੀਂ ਕਨਵੋਕੇਸ਼ਨ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਐਲ.ਐਲ.ਬੀ., ਬੀ.ਏ (ਲਾਅ), ਬੀ.ਕਾਮ(ਲਾਅ), ਬੀ.ਏ (ਲਾਅ), ਬੀ.ਏ ਐਲਐੱਲ.ਬੀ, ਬੀ.ਪੀ.ਟੀ, ਬੀ.ਏ, ਬੀ.ਕਾਮ (ਰੈਗੂਲਰ, ਪ੍ਰੋਫੈਸ਼ਨਲ) ਅਤੇ ਬੀ.ਸੀ.ਏ ਦੇ 300 ਦੇ ਕਰੀਬ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆ। ਪ੍ਰੋਗਰਾਮ ਦੀ ਸ਼ੁਰੂਆਤ ਸ਼ਮ੍ਹਾਂ […]

Read More