ਵਾਤਾਵਰਣ ਦਿਵਸ

environment dayਲੋੜ ਹੈ ਵਾਤਾਵਰਣ ਬਚਾਉਣ ਦੀ ,
ਪੌਦੇ ਅਤੇ ਰੁੱਖ ਲਗਾਉਣ ਦੀ।

ਕੁਦਰਤ ਹੈ ਅਨਮੋਲ ਗਹਿਣਾਂ ,
ਵਿਸਰ ਗਈ ਤੇ ਫਿਰ ਨਾਂ ਕਹਿਣਾਂ।

ਆਲੇ ਦੁਆਲੇ ਦੀ ਰੱਖੋ ਸਫਾਈ,
ਸੁਣ ਲੳ ਸਾਰੇ ਭੈਣ ਭਾਈ ।

ਪਾਣੀ ਨੂੰ ਨਾਂ ਫਾਲਤੂ ਬਹਾਉ,
ਇਹ ਗੱਲ ਯਾਰੋ ਪੱਲੇ ਪਾਉ।

ਤੰਦਰੁਸਤ ਜੇ ਰਹਿਣਾਂ ਚਾਹੁੰਦੇ,
ਸਵੱਛਤਾ ਕਿਉਂ ਨਹੀਂ ਅਪਣਾਉਂਦੇ ।

‘ਸੁਨੀਲ ‘ ਬਸ ਇਹ ਕਰੇ ਦੁਆ,
ਵਾਤਾਵਰਣ ਲਵੋ ਬਚਾ।
-ਸੁਨੀਲ ਬਟਾਲੇ ਵਾਲਾ, 981484355

Leave a Reply