ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵੂਮੈਨ ਦੁਆਰਾ ਫੰਡਾਮੈਂਟਲ ਆਫ ਪ੍ਰੋਗਰਾਮਿੰਗ ਇਨ ਸੀ ਵਿਸ਼ੇ ਤੇ ਗੈਸਟ ਲੈਕਚਰ ਦਾ ਆਯੋਜਨ

ਫੰਡਾਮੈਂਟਲ ਆਫ ਪ੍ਰੋਗਰਾਮਿੰਗਜਲੰਧਰ 21 ਸਤੰਬਰ (ਜਸਵਿੰਦਰ ਆਜ਼ਾਦ)- ਪੀ. ਸੀ. ਐਮ ਐਸ. ਡੀ. ਕਾਲਜ ਫਾਰ ਵੂਮੈਨ, ਜਲੰਧਰ ਦੇ ਪੋਸਟ ਗਰੈਜੁਏਟ ਕੰਪਿਊਟਰ ਸਾਇੰਸ ਐਂਡ ਆਈ. ਟੀ. ਵਿਭਾਗ ਦੁਆਰਾ ਫੰਡਾਮੈਂਟਲ ਆਫ ਪ੍ਰੋਗਰੈਮਿੰਗ ਇਨ ਸੀ ਵਿਸ਼ੇ ਤੇ ਇਕ ਗੈਸਟ ਲੈਕਚਰ ਦਾ ਆਯੋਜਨ ਕੀਤਾ ਗਿਆ ਸ਼੍ਰੀ ਉਤਕਰਸ਼ ਸਲਾਰੀਆ (ਟਰੇਨਰ) ਵੈਬਐਕਸਲ ਟੈਕਨਾਲੋਜੀਜ, ਜਲੰਧਰ) ਨੇ ਫੰਡਾਮੈਂਟਲ ਆਫ ਪ੍ਰੋਗਰੈਮਿੰਗ ਇਨ ਸੀ ਤੇ ਆਧਾਰਤ ਇਕ ਲੈਕਚਰ ਦਿੱਤਾ ਵਿਦਿਆਰਥੀਆਂ ਨੇ ਸੈਮੀਨਾਰ ਦੇ ਪ੍ਰਸ਼ਨੋਤਰੀ ਰਾਊਂਡ ਵਿਚ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਭਾਸ਼ਾ ਸਿਖਣ ਵਿਚ ਦਿਲਚਸਪੀ ਦਿਖਾਈ ਇਹ ਲੈਕਚਰ ਬੀ.ਵਾਕ ਵੈਬ ਡਿਜਾਇਨਿੰਗ ਐਂਡ ਡਿਵਲਪਮੈਂਟ (ਆਈ.ਟੀ.) ਸਮੈਸਟਰ ਪਹਿਲਾ ਅਤੇ ਸਮੈਸਟਰ ਤੀਜੇ ਦੇ ਵਿਦਿਆਰਥੀਆਂ ਦੀ ਪ੍ਰੋਗਰਾਮਿੰਗ ਯੋਗਤਾ ਨੂੰ ਵਧਾਉਣ ਵਿਚ ਸਫਲ ਰਿਹਾ

Leave a Reply