ਗੈਰੀ ਸੰਧੂ ਪਹਿਲੀ ਵਾਰ ਸਾਈਪ੍ਰਸ ਵਿੱਚ

ਸਾਈਪ੍ਰਸ 12 ਮਾਰਚ (ਲਵਪ੍ਰੀਤ ਬੁੱਟਰ)- ਗੈਰੀ ਸੰਧੂ ਪਹਿਲੀ ਵਾਰ ਗ੍ਰੀਕ ਮੁਲਕ ਸਾਈਪ੍ਰਸ (ਯੂਰੋਪ) ਦੇ ਵਿੱਚ ਧਮਾਲ ਪਾਉਣ ਆ ਰਹੇ ਹਨ। ਇਸ ਤੋਂ ਪਹਿਲਾਂ ਕੌਰ ਬੀ, ਜੱਸ ਬਾਜਵਾ, ਗੁਰਨਾਮ ਭੁੱਲਰ ਵੀ ਮਨੋਰੰਜਨ ਕਰ ਚੁੱਕੇ ਹਨ। ਗੈਰੀ ਸੰਧੂ ਦਾ Live show 31 ਮਾਰਚ ਨੂੰ ਸ਼ਹਿਰ Nicosia ਵਿੱਖੇ ਹੋਵੇਗਾ। ਇਸ ਸ਼ੋਅ ਨੂੰ Share humanity Group, Bhandari Brothers, ਅਤੇ Punjabi ਭਾਈਚਾਰੇ ਵਲੋਂ Sponsor ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਸਾਈਪ੍ਰਸ ਵਿਚ ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰਾ ਰਹਿੰਦਾ ਹੈ। ਇਸ ਦੇ ਨਾਲ ਹੀ Share Humanity Group ਜੋ ਕਿ ਇੱਕ ਇਸ Social ਗਰੁੱਪ ਹੈ। ਜੋ ਇੱਥੋਂ ਦੇ ਲੋਕਾਂ ਦੀ ਮਦਦ ਲਈ ਅੱਗੇ ਆਉੁਂਦੇ ਹਨ ਅਤੇ Bhandari Brothers ਜੋ ਕਿ ਇੱਕ ਬਿਜ਼ਨੈੱਸਮੈਨ ਹਨ ਜੋ 12 ਸਾਲ ਤੋਂ ਇਸ ਮੁਲਕ ਵਿੱਚ ਰਹਿ ਰਹੇ ਹਨ ਉਹ ਵੀ ਇਸ ਗਰੁੱਪ ਨਾਲ ਜੁੜੇ ਹੋਏ ਹਨ ਜੋ ਹਰ Event ਵਿੱਚ ਅਪਣਾ ਯੋਗਦਾਨ ਦੇਂਦੇ ਹਨ।

Leave a Reply