ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ

guru arjun dev jiਗੁਰੂ ਜੀ ਦੀ ਸ਼ਹੀਦੀ ਪ੍ਰਤੀਕ ਸੀ,
ਦਲੇਰੀ ਦੀ,
ਹੌਂਸਲੇ ਦੀ,
ਜਜਬੇ ਦੀ,
ਹਕ ਦੀ,
ਸਚ ਦੀ,
ਕਿਰਤ ਦੀ,
ਹਿਫਾਜ਼ਤ ਦੀ,
ਸਿਦਕ ਦੀ,
ਬਲੀਦਾਨ ਦੀ,
ਅਣਖ ਦੀ,
ਸਤਿਕਾਰ ਦੀ ,
ਮਜਲੂਮਾਂ ਨਾਲ ਪਿਆਰ ਦੀ,
ਭਾਈਚਾਰੇ ਦੇ ਵਿਹਾਰ ਦੀ,
ਤੇ ਪ੍ਰਤੀਕ ਸੀ,
ਸਤਿਗੁਰੂ ਦੇ ਦੀਦਾਰ ਦੀ।
-ਸੁਨੀਲ ਬਟਾਲੇ ਵਾਲਾ, 9877944886

Leave a Reply