ਮਿੰਨੀ ਕਵਿਤਾ

ਉਹ ਧੀ ਬਣ ਗਈ,
ਵਹੁਟੀ ਬਣ ਗਈ,
ਫਿਰ ਮਾਂ ਬਣ ਗਈ ,
ਉਹ ਬਣ ਗਈ ਖੁਦਾ।
ਤੇ ਮੈਂ ਉਸ ਅੱਗੇ ਬੰਦਾ ਵੀ ਨਾਂ ਬਣ ਸਕਿਆ।
-ਸੁਨੀਲ ਬਟਾਲੇ ਵਾਲਾ, 9814843555

Leave a Reply