ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜੀਏਟ ਸੀ. ਸੈ. ਗਰਲਜ ਸਕੂਲ, ਜਲੰਧਰ ਦਾ 2019-20 ਦੇ ਸੈਸ਼ਨ ਦੀ ਸ਼ੁਰੂਆਤ ਹਵਨ ਨਾਲ ਹੋਈ

ਜਲੰਧਰ 15 ਅਪ੍ਰੈਲ (ਗੁਰਕੀਰਤ ਸਿੰਘ)- ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜੀਏਟ ਸੀ. ਸੈ. ਗਰਲਜ ਸਕੂਲ, ਜਲੰਧਰ ਵਿਚ ਸੈਸ਼ਨ 2019-20 ਦੀ ਸ਼ੁਰੂਆਤ ਸਕੂਲ ਦੀ ਪਰੰਪਰਾ ਅਨੁਸਾਰ ਹਵਨ ਨਾਲ ਕੀਤੀ ਗਈ ਸਕੂਲ ਦੇ ਪ੍ਰਿੰਸੀਪਲ ਡਾ. ਕਿਰਨ ਅਰੋੜਾ, ਅਧਿਆਪਕਾਂ ਅਤੇ ਵਿਦਿਆਰਥਣਾਂ ਨੇ ਇਸ ਵਿਚ ਬੜੇ ਉਤਸ਼ਾਹ ਨਾਲ ਹਿਸਾ ਲਿਆ ਹਵਨ ਵਿਚ ਮੰਤਰਾਂ ਨਾਲ ਆਹੂਤੀ ਪਾਈ ਗਈ ਹਵਨ ਦਾ ਆਯੋਜਨ ਪ੍ਰੋ. ਸੰਗੀਤਾ ਸ਼ਰਮਾ, ਇੰਚਾਰਜ ਸਕੂਲ ਬਲਾਕ ਤੇ ਨੇ ਕੀਤਾ ਇਸ ਤੋਂ ਬਾਅਦ ਅੰਤ ਵਿਚ ਸਭ ਨੂੰ ਪ੍ਰਸਾਦ ਵੰਡਿਆ ਗਿਆ

Leave a Reply