ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ ਵਿਚ ਹਿੰਦੀ ਭਾਸ਼ਾ ਉਤੇ ਚਾਰਟ ਲੇਖਨ ਪ੍ਰਤੀਯੋਗਿਤਾ

ਜਲੰਧਰ 29 ਸਤੰਬਰ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਵਿਚ ਹਿੰਦੀ ਸਾਹਿਤ ਧਾਰਾ ਵਲੋਂ ਹਿੰਦੀ ਭਾਸ਼ਾ ਉਤੇ ਚਾਰਟ ਲੇਖਨ ਪ੍ਰਤੀਯੋਗਿਤਾ ਕਰਵਾਈ ਗਈ। ਵਿਦਿਆਰਥਨਾਂ ਨੇ ਇਸ ਚਾਰਟ ਲੇਖਨ ਪ੍ਰਤੀਯੋਗਿਤਾ ਵਿਚ ਬੜਾ ਵਧ ਚੜ੍ਹ ਕੇ ਹਿੱਸਾ ਲਿਆ। ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਜੇਤੂ ਵਿਦਿਆਰਥਨਾਂ ਨੂੰ ਇਨਾਮ ਵੰਡੇ ਅਤੇ ਹਿੰਦੀ ਭਾਸ਼ਾ ਦੇ ਵਿਕਾਸ ਵਿਯ ਯੋਗਦਾਨ ਦੇਣ ਲਈ ਪ੍ਰੇਰਿਤ ਕੀਤਾ।

Leave a Reply