ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵੂਮੈਨ, ਜਲੰਧਰ ਵਿੱਚ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ

ਜਲੰਧਰ 16 ਜਨਵਰੀ (ਗੁਰਕੀਰਤ ਸਿੰਘ)- ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵੂਮੈਨ, ਜਲੰਧਰ ਵਿੱਚ ਰੈਡ ਰਿਬਨ ਕਲੱਬ ਦੁਆਰਾ ਯੁਵਾ ਦਿਵਸ ਦੇ ਸੰਬੰਧ ਵਿਚ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਜਿਸ ਵਿਚ ਲਗਭਗ 25 ਵਿਦਿਆਰਥੀਆਂ ਨੇ ਸਵਾਮੀ ਵਿਵੇਕਾਨੰਦ ਦੇ ਚਿਤਰ ਬਣਾ ਕੇ ਅਤੇ ਉਹਨਾਂ ਦੇ ਵਿਚਾਰਾਂ ਨੂੰ ਸਲੋਗਨ ਦੇ ਰੂਪ ਵਿੱਚ ਲਿਖ ਕੇ ਪੋਸਟਰ ਬਣਾਏ ਗਏ ਰੈੱਡ ਰਿਬਨ ਕੱਲਬ ਦੇ ਸਾਰੇ ਮੈਂਬਰਾਂ ਨੇ ਯੁਵਾ ਦਿਵਸ ਨੂੰ ਬੜੇ ਉਤਸ਼ਾਹ ਨਾਲ ਮਨਾਇਆ

Leave a Reply