ਪਿੰਡ ਫਤਹਿਗੜ੍ਹ ਗਹਿਰੀ ਵਿੱਚ ਬੇਟੀ ਬਚਾੳ ਤਹਿਤ ਰੱਖੜੀ ਭੈਣਾ ਦੀ ਦਾ ਪ੍ਰੋਗਰਾਮ ਕਰਵਾਇਆ ਗਿਆ

ਰੱਖੜੀ ਭੈਣਾ ਦੀਫਿਰੋਜਪੁਰ 18 ਅਗਸਤ (ਜਸਵਿੰਦਰ ਆਜ਼ਾਦ)- ਜਿਲ੍ਹਾ ਫਿਰੋਜਪੁਰ ਦੀ ਤਹਿਸੀਲ ਗੁਰੁਹਰਸਹਾਏ ਦੇ ਪਿੰਡ ਫਤਹਿਗੜ੍ਹ ਗਹਿਰੀ ਵਿੱਚ ਸੀ ਡੀ ਪੀ ੳ ਮੈਡਮ ਰੀਚਕਾ ਨੰਦਾ ਵੱਲ਼ੋ ਬੇਟੀ ਬਚਾੳ ਤਹਿਤ ਰੱਖੜੀ ਭੈਣਾ ਦੀ ਦਾ ਪ੍ਰੋਗਰਾਮ ਕਰਵਾਇਆ ਗਿਆ। ਪਿੰਡ ਦੇ ਮੁਡਿਆਂ ਨੇ ਕੁੜੀਆਂ ਨੂੰ ਰੱਖੜੀਆਂ ਬੰਨ੍ਹ ਕੇ ਵਿਲੱਖਣ ਕੰਮ ਕੀਤਾ ਤੇ ਗਿਫਟ ਦੇਣ ਦੇ ਨਾਲ ਧਰਤੀ ਨੂੰ ਬਚਾਉਣ ਲਈ ਪੋਦੇ ਵੀ ਵੱਡੇ ਗਏ। ਇਸ ਮੋਕੇ ਮਲਕੀਤ ਕੌਰ ਆਂਗਨਵਾੜੀ ਵਰਕਰ ਨੇ ਵੀ ਸੰਬੋਧਨ ਕੀਤਾ। ਸਰਪੰਚ ਤੇ ਸਮੂਹ ਪੰਚਾਇਤ, ਹਮੀਰ ਸੰਧੇਵਾਲੀਆਾ, ਜੋਗਾ ਬੁੱਟਰ, ਦਰਾਬਾਰਾ ਸਿੰਘ, ਪਿੰਡ ਦੇ ਪਤਵੰਤੇ ਸੱਜਣ, ਨਾਲ ਲਗਦੇ ਪਿੰਡਾ ਦੀਆਂ ਆਂਗਨਵਾੜੀ ਵਰਕਰਾਂ ਅਤੇ ਆਸ਼ਾ ਵਰਕਰਾਂ ਹਾਜਰ ਸਨ।

Leave a Reply