ਐਸ.ਸੀ, ਬੀ. ਸੀ.

ਬੇਸ਼ੱਕ ਐਸ ਸੀ, ਬੀ. ਸੀ ਨੂੰ ਲੋਕ ਕਹਿੰਦੇ ਨੇਂ ਪਛੜੀ ਜਾਤੀ ਦੇ,
ਪਰ ਪ੍ਰਤੀਕ ਨੇਂ ਪਿਆਰ ਦੇ,
ਸੰਸਕਾਰ ਦੇ,
ਸਮਰੱਥਾ ਦੇ,
ਗਿਆਨ ਦੇ,
ਨਿਵਾਨ ਦੇ,
ਬੁਲੰਦ ਅਵਾਜ਼ ਦੇ,
ਆਸ ਦੇ,
ਆਤਮ ਵਿਸ਼ਵਾਸ ਦੇ,
ਹੌਂਸਲੇ ਦੇ,
ਜਜ਼ਬੇ ਦੇ,
ਹੱਕਾ ਲਈ ਲੜਨ ਦੇ,
ਜੁਲਮ ਅੱਗੇ ਖੜਨ ਦੇ,
ਬਾਬਾ ਸਾਹਿਬ ਦਾ ਹਥ ਫੜਨ ਦੇ।
-ਸੁਨੀਲ ਬਟਾਲੇ ਵਾਲਾ, 9814843555

Leave a Reply