ਸ਼ਹੀਦ

ਸ਼ਹੀਦ ਕਦੀ ਮਰਦੇ ਨਹੀਂ ,
ਜਿਉਂਦੇ ਸੀ ,
ਜਿਉਂਦੇ ਹਨ,
ਜਿਉਂਦੇ ਰਹਿਣਗੇ ।

ਕੀ ਕਰਦੇ ਨੇਂ ਸਿਆਸਤਦਾਨ?
ਲੜਾਉਦੇ ਨੇਂ ਪੁੱਤਾਂ ਨੂੰ,
ਮਰਵਾਉਂਦੇ ਨੇਂ ਪੁੱਤਾਂ ਨੂੰ।

ਵੇਖਣ ਹਾਂ ਭਲਾ ਖੁਦ ਲੜ ਕੇ,
ਹਥਾਂ ਦੇ ਵਿੱਚ ਬੰਦੂਕ ਫੜ ਕੇ,
ਤੋਪਾਂ ਦੇ ਅੱਗੇ ਖੜ ਕੇ।

ਫਿਰ ਪਤਾ ਲੱਗੂ ਕਿਵੇਂ ਪੁੱਤ ਮਰਦੇ ਨੇਂ,
ਕਿਨ੍ਹਾਂ ਦਰਦ ਜਰਦੇ ਨੇਂ।
ਕੀ ਹੁੰਦੀ ਹੈ ਜੰਗ,
ਕੀ ਹੈ ਇਸਦਾ ਰੰਗ ।
-ਸੁਨੀਲ ਬਟਾਲੇ ਵਾਲਾ, 9814843555

Leave a Reply