ਸੋਮਰਸੇਟ ਇੰਟਰਨੇਸ਼ਨਲ ਸਕੂਲ ਵੱਲੋਂ ਕਰਵਾਏ ਗਏ ਡਾਂਸ, ਮਾਡਲਿੰਗ, ਗਾਇਨ ਅਤੇ ਵਾਦਨ ਦੇ ਮੁਕਾਬਲੇ

SOMERSET INTERNATIONAL SCHOOLਡਾਂਸਿਂਗ ਲਾਇਂਸ ਡਾਂਸ ਸਟੂਡਿਓ ਨੇ ਜਿੱਤੇ ਕੁੱਲ 18 ਇਨਾਮ
ਜਲੰਧਰ 17 ਜੂਨ (ਜਸਵਿੰਦਰ ਆਜ਼ਾਦ)- ਬੀਤੇ ਦਿਨ ਸੋਮਰਸੇਟ ਇੰਟਰਨੇਸ਼ਨਲ ਸਕੂਲ ਵੱਲੋਂ ਕਰਵਾਏ ਗਏ ਡਾਂਸ ਅਤੇ ਮਾਡਲਿੰਗ ਦੇ ਮੁਕਾਬਲੇ ਵਿੱਚ ਡਾਂਸਿੰਗ ਲਾਇਂਸ ਡਾਂਸ ਸਟੂਡਿਓ ਦੇ ਬੱਚਿਆਂ ਨੇ ਪੂਰੇ ਸ਼ੋ ਵਿੱਚ ਹਰ ਵਰਗ ਦੇ ਮੁਕਾਬਲਿਆਂ ਵਿੱਚ ਬਹੁਤ ਹੀ ਵਧਿਆ ਪ੍ਦਰਸ਼ਨ ਕਰਦੇ ਹੋਏ ਕੁੱਲ 18 ਇਨਾਮਾਂ ਨੂੰ ਆਪਣੇ ਨਾਮ ਕੀਤਾ। ਬੱਚਿਆਂ ਨੇ ਦਰਸ਼ਕਾਂ ਅਤੇ ਜੱਜ ਸਾਹਿਬਾਨਾਂ ਦਾ ਦਿਲ ਜਿੱਤ ਕੇ ਆਪਣੀ ਪ੍ਤਿਭਾ ਨਾਲ ਸੱਭ ਦਾ ਦਿਲ ਜਿੱਤ ਲਿਆ। ਸਕੂਲ ਦੀ ਮੈਨਜਮੇਂਟ ਕਮੇਟੀ ਵੱਲੋਂ ਬੱਚਿਆਂ ਦੀ ਜਿੱਤ ਤੇ ਸੱਭ ਨੂੰ ਵਧਾਈ ਦੇ ਨਾਲ ਨਾਲ ਟਰਾਫੀ ਅਤੇ ਦਿਲ ਖਿੱਚਵੇਂ ਇਨਾਮ ਦਿੱਤੇ ਗਏ।ਇਸ ਮੈਕੇ ਡਾਂਸ ਸਟੂਡਿਓ ਦੇ ਡਾਇਰਾਕਟਰ ਕੋਚ ਤਰੁਣਪਾਲ ਸਿੰਘ ਅਤੇ ਡਾਂਸ ਟੀਚਰ ਜਸਪਰੀਤ ਅਤੇ ਖੁਸ਼ੀ ਬੱਤਰਾ ਨੇ ਸਕੂਲ ਮੈਨੇਜਮੈਂਟ ਕਮੇਟੀ ਦਾ ਧੰਨਵਾਦ ਕੀਤਾ ਅਤੇ ਬੱਚਿਆਂ ਦੇ ਨਾਲ ਨਾਲ ਸੱਭ ਮਾਤਾ-ਪਿਤਾ ਦਾ ਧੰਨਵਾਦ ਕੀਤਾ। ਇਸ ਮੋਕੇ ਕੋਚ ਤਰੁਣਪਾਲ ਸਿੰਘ ਨੇ ਦੱਸਿਆ ਕਿ ਇਸ ਜਿੱਤ ਵਿੱਚ ਮੈਡਮ ਰਿਚਾ ਸ਼ਰਮਾ, ਕੁਸ਼ ਰਾਜ, ਗਗਨ, ਹਰਮਨ, ਲਖਵਿੰਦਰ ਕੋਰ, ਦਿਲਪਰੀਤ ਕੋਰ, ਨੈਂਸੀ ਸੱਭ ਨੇ ਬੱਚਿਆਂ ਦੀ ਜਿੱਤ ਲਈ ਬਹੁਤ ਖਾਸ ਯੋਗਦਾਨ ਦਿੱਤਾ। ਬੱਚਿਆਂ ਦੁਆਰਾ ਜਿੱਤੇ ਗਏ ਇਨਾਮਾਂ ਦਾ ਵੇਰਵਾ-
Harshita ਪਹਿਲਾ ਇਨਾਮ
Surleen ਪਹਿਲਾ ਇਨਾਮ
Eliza ਪਹਿਲਾ ਇਨਾਮ
Abhishek ਪਹਿਲਾ ਇਨਾਮ
Manmeet ਪਹਿਲਾ ਇਨਾਮ
Surleen ਦੂਸਰਾ ਇਨਾਮ
Jotnoor ਦੂਸਰਾ ਇਨਾਮ
Mrinaal ਦੂਸਰਾ ਇਨਾਮ
Jessica ਦੂਸਰਾ ਇਨਾਮ
Abhishek ਦੂਸਰਾ ਇਨਾਮ
Eva ਦੂਸਰਾ ਇਨਾਮ
Saanvi ਤੀਸਰਾ ਇਨਾਮ
Eliza ਤੀਸਰਾ ਇਨਾਮ
Glossy ਤੀਸਰਾ ਇਨਾਮ
Gurjeet ਚੋਥਾ ਇਨਾਮ
Sukhman ਐਪਰੀਸਿਏਸ਼ਨ
Mannat ਐਪਰੀਸਿਏਸ਼ਨ
Rantaaz ਐਪਰੀਸਿਏਸ਼ਨ

Leave a Reply