ਸੇਂਟ ਸੋਲਜਰ ਵਿੱਚ ਪਿ੍ਰੰਅਕਾ ਕੌਰ ਬਣੀ ਮਿਸ ਫਰੇਸ਼ਰ

ਜਲੰਧਰ 19 ਸਤੰਬਰ (ਗੁਰਕੀਰਤ ਸਿੰਘ)- ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਸ ਵਲੋਂ ਹਾਸਟਲ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਲਈ ਹਾਸਟਲ ਨਾਈਟ ਦਾ ਪ੍ਰਬੰਧ ਗਿਆ ਜਿਸ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਵੀਨਾ ਦਾਦਾ ਵਿਸ਼ੇਸ਼ ਰੂਪ ਨਾਲ ਮੌਜੂਦ ਹੋਏ ਜਿਨ੍ਹਾਂ ਦਾ ਸਵਾਗਤ ਵਿਦਿਆਰਥੀਆਂ ਵਲੋਂ ਕੀਤਾ ਗਿਆ।ਐੱਮ. ਐੱਡ, ਬੀ.ਏਡ, ਈ.ਟੀ.ਟੀ, ਬੀ.ਪੀ.ਐੱਡ, ਡੀ.ਪੀ.ਐੱਡ, ਲਿਆ, ਇੰਜੀਨਿਅਰਿੰਗ, ਫਾਰਮੈਸੀ, ਪਾਲੀਟੈਕਨਿਕ, ਹੋਟਲ ਮੈਨੇਜਮੇਂਟ, ਫਿਜੀਉਥੇਰੇਪੀ ਆਦਿ ਕੋਰਸਿਸ ਦੀਆਂ ਵਿਦਿਆਰਥਣਾਂ ਨੇ ਭਾਗ ਲੈਂਦੇ ਹੋਏ ਹਾਸਟਲ ਲਾਇਫ ਨੂੰ ਸਮਰਪਤ ਕੋਰਿੳੇਗਰਾਫੀ ਪੇਸ਼ ਕੀਤੀ। ਇਸ ਮੌਕੇ ਉੱਤੇ ਵਿਦਿਆਰਥਣਾਂ ਵਲੋਂ ਗਿੱਧਾ, ਲੋਕ ਗੀਤ, ਡਾਂਸ, ਮਾਡਲਿੰਗ ਆਦਿ ਪੇਸ਼ ਕਰ ਆਪਣੀ ਪ੍ਰਤੀਭਾ ਦਾ ਦਿਖਾਈ। ਇਸ ਮੌਕੇ ਪ੍ਰਿੰਅਕਾ ਕੌਰ ਨੂੰ ਮਿਸ ਹਾਸਟਲ ਫਰੇਸ਼ਰ, ਪੂਜਾ ਨੂੰ ਮਿਸ ਐਲੀਗੇਂਟ, ਗੋਵਾਸੀਆ ਨੂੰ ਮਿਸ ਅਡੋਰੇਬਲ, ਦੀਕਸ਼ਾ ਨੂੰ ਮਿਸ ਚਾਰਮਿੰਗ ਚੁਣਿਆ ਗਿਆ। ਸ਼੍ਰੀਮਤੀ ਦਾਦਾ ਨੇਛਾਤਰਾਵਾਂਨੂੰ ਸੰਮਾਨਿਤ ਕਰਦੇ ਹੋਏ ਹਾਸਟਲ ਦੀ ਜਿੰਦਗੀ ਦਾ ਮਹੱਤਵ ਦੱਸਿਆ ਅਤੇ ਸਾਰੀਆਂ ਨੂੰ ਇਕੱਠੇ ਮਿਲਕੇ ਰਹਿਣ ਨੂੰ ਕਿਹਾ।

Leave a Reply