ਅਧਿਆਪਕਾ ਵੱਲੋ ਖੁਦਕੁਸ਼ੀ

SUNIL KUMAR BATALAਉਹ ਖੁਦਕੁਸ਼ੀ ਨਹੀਂ ਕਤਲ ਸੀ ਹਾਕਮਾਂ ਵੱਲੋਂ,
ਉਸਦੇ ਸੁਪਨਿਆਂ ਦਾ,
ਸਧਰਾਂ ਦਾ,
ਸ਼ੋਕ ਦਾ,
ਖੁਸ਼ੀਆਂ ਦਾ,
ਚਾਹਤ ਦਾ,
ਹੁਨਰ ਦਾ,
ਜਜਬੇ ਦਾ,
ਅਧਿਆਪਨ ਦਾ,
ਮਿਹਨਤ ਦਾ,
ਕਿਰਤ ਦਾ,
ਸੰਘਰਸ਼ ਦਾ,
ਮਾਂ ਦੇ ਦੁਲਾਰ ਦਾ ,
ਤੇ ਕਤਲ ਸੀ ,
ਉਸਦੇ ਜਿਉਂਦੇ ਪਰਿਵਾਰ ਦਾ।
-ਸੁਨੀਲ ਬਟਾਲੇ ਵਾਲਾ, 9814843555

Leave a Reply